Paroles de Peaches

ਅੱਖੀਆਂ ਨੀ ਤੇਰੇ ਲੱਕ ਤੇ
ਤੇ ਤੂੰ ਕਮਲੇ ਬਣਾ ਕੇ ਰਖਤੇ
ਗੱਲਾਂ ਬਿਲੋ ਚਕਮੀ ਜੀ ਫੀਲ ਦੀਆਂ
ਆਖੇ ਤੇਰੀ ਡੂੰਗੀ ਜਿਹੀ ਝੀਲ ਦੀਆਂ
ਗੁੱਤ ਤੇਰੀ ਜਿਵੇਂ ਸੱਪ ਨੀ
ਮੁੰਡੇ ਲੈਂਦੇ ਤੇਰਾ ਨਾਮ ਜਪ ਨੀ
ਬੁੱਲੀਆਂ ਨੂੰ ਸੋਹਣੀਏ ਗੁਲਾਬ ਕਹਾਂ
ਚੜ੍ਹਿਆ ਹੁਸਨ ਬੇਹਿਸਾਬ ਕਹਾਂ
I love peaches, i love you
You got me bae, I got you
Figure ਕਾਤਿਲ ਅੱਖੀਆਂ blue
ਤੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ
I love peaches, i love you
You got me bae, I got you
Figure ਕਾਤਿਲ ਅੱਖੀਆਂ blue
ਤੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ
ਓ ਮੇਰੇ ਫੋਨ ਵਿਚ ਤੇਰੀਆਂ ਹੀ ਫੋਟੋਆਂ
ਤੇ ਫੋਟੋਆਂ ਚ ਮੁੰਡੇ ਦਾ ਸਕੂਨ ਨੀ
ਰਾਜ ਤਾਂ ਰਕਾਨੇ ਤੈਨੂੰ ਧਰਤੀ ਤੌ ਵੇਖਦਾ
ਜਗੇ ਜਿਵੇ ਅੰਬਰਾਂ ਤੇ ਮੂਨ ਨੀ
ਨੀ ਤੂੰ ਇੰਨੀ ਏ ਹਸੀਨ
ਲਿਟ ਹੋ ਜਾਵੇ ਜ਼ਮੀਨ
ਨੀ ਤੂੰ ਇੰਨੀ ਏ ਹਸੀਨ
ਲਿਟ ਹੋ ਜਾਵੇ ਜ਼ਮੀਨ
ਅਸੀ ਜਿੰਨੇ ਆਂ ਨੀ ਬਿੱਲੋ ਤੇਰੇ ਕਰਕੇ
ਨਸ਼ਾ ਜੇਹਾ ਫੁਲ ਹੋ ਗਿਆ I love peaches, i love you
You got me bae, I got you
Figure ਕਾਤਿਲ ਅੱਖੀਆਂ blue
ਤੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ
I love peaches, i love you
You got me bae, I got you
Figure ਕਾਤਿਲ ਅੱਖੀਆਂ blue
ਤੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ
ਅੱਖਾਂ ਉੱਤੇ ਸ਼ੈਡ ਤੇਰੇ ਮਹਿੰਗੇ
ਪਾਏ ਤੇਰੇ ਫੱਬਦੇ ਆ ਲਹਿੰਗੇ
ਝੁਮਕੇ ਤਾਂ ਤੇਰੇ ਗੱਲਾਂ ਨਾਲ ਖੇਂਦੇ
ਗਬਰੂ ਦੀ ਜਾਨ ਕੱਢ ਲੈਂਦੇ
ਹੋ ਜੀਨ ਵਾਲੀ ਜੈਕਟਾਂ ਦੇ ਨਾਲ ਚੂੜੀਆਂ
ਬੱਲੇ ਨੀ ਰਕਾਨੇ ਮੈਚਿੰਗ ਨੇ ਪੂਰੀਆਂ
ਦੁਸਾਂਝਾਂ ਵਾਲੇ ਨਾਲ ਦੱਸ ਕਾਹਤੋਂ ਦੂਰੀਆਂ
ਅੱਜ ਪੁੱਛ ਲੈਣਾ ਨੀ ਤੈਨੂੰ ਹੱਥ ਫੜ ਕੇ
ਨਸ਼ਾ ਜੇਹਾ ਫੁਲ ਹੋ ਗਿਆ
ਅੱਜ ਸੋਹਣੀ ਜਿਹੀ ਕੁੜੀ ਨੂੰ ਟੁੱਚ ਕਰਕੇ
ਨਸ਼ਾ ਜੇਹਾ ਫੁਲ ਹੋ ਗਿਆ
ਸੋਹਣੀ ਜਿਹੀ ਕੁੜੀ ਨੂੰ ਟੁੱਚ ਕਰਕੇ
ਨਸ਼ਾ ਜੇਹਾ ਫੁਲ ਹੋ ਗਿਆ
I love peaches, i love you
You got me bae, I got you
Figure ਕਾਤਿਲ ਅੱਖੀਆਂ blue
ਤੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ
I love peaches, i love you
You got me bae, I got you
Figure ਕਾਤਿਲ ਅੱਖੀਆਂ blue
ਤੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ