Home
Top Artistes
Top Paroles
Ajouter Paroles
Contact
menu
search
Contactez-nous
Artiste:
Diljit Dosanjh
Titre:
Peaches
Assurez-vous que les corrections sont tout à fait exactes
S'il vous plaît, les mettez en évidence en quelque sorte!
Vous pouvez, par exemple, écrire
INCORRECT: avant la mauvaise ligne
CORRECT: avant la correspondant ligne correcte
Autrement, nous ne pouvons les corriger pas! Merci pour votre aide.
ਅੱਖੀਆਂ ਨੀ ਤੇਰੇ ਲੱਕ ਤੇ ਤੇ ਤੂੰ ਕਮਲੇ ਬਣਾ ਕੇ ਰਖਤੇ ਗੱਲਾਂ ਬਿਲੋ ਚਕਮੀ ਜੀ ਫੀਲ ਦੀਆਂ ਆਖੇ ਤੇਰੀ ਡੂੰਗੀ ਜਿਹੀ ਝੀਲ ਦੀਆਂ ਗੁੱਤ ਤੇਰੀ ਜਿਵੇਂ ਸੱਪ ਨੀ ਮੁੰਡੇ ਲੈਂਦੇ ਤੇਰਾ ਨਾਮ ਜਪ ਨੀ ਬੁੱਲੀਆਂ ਨੂੰ ਸੋਹਣੀਏ ਗੁਲਾਬ ਕਹਾਂ ਚੜ੍ਹਿਆ ਹੁਸਨ ਬੇਹਿਸਾਬ ਕਹਾਂ I love peaches, i love you You got me bae, I got you Figure ਕਾਤਿਲ ਅੱਖੀਆਂ blue ਤੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ I love peaches, i love you You got me bae, I got you Figure ਕਾਤਿਲ ਅੱਖੀਆਂ blue ਤੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ ਓ ਮੇਰੇ ਫੋਨ ਵਿਚ ਤੇਰੀਆਂ ਹੀ ਫੋਟੋਆਂ ਤੇ ਫੋਟੋਆਂ ਚ ਮੁੰਡੇ ਦਾ ਸਕੂਨ ਨੀ ਰਾਜ ਤਾਂ ਰਕਾਨੇ ਤੈਨੂੰ ਧਰਤੀ ਤੌ ਵੇਖਦਾ ਜਗੇ ਜਿਵੇ ਅੰਬਰਾਂ ਤੇ ਮੂਨ ਨੀ ਨੀ ਤੂੰ ਇੰਨੀ ਏ ਹਸੀਨ ਲਿਟ ਹੋ ਜਾਵੇ ਜ਼ਮੀਨ ਨੀ ਤੂੰ ਇੰਨੀ ਏ ਹਸੀਨ ਲਿਟ ਹੋ ਜਾਵੇ ਜ਼ਮੀਨ ਅਸੀ ਜਿੰਨੇ ਆਂ ਨੀ ਬਿੱਲੋ ਤੇਰੇ ਕਰਕੇ ਨਸ਼ਾ ਜੇਹਾ ਫੁਲ ਹੋ ਗਿਆ ਅੱਜ ਸੋਹਣੀ ਜਿਹੀ ਕੁੜੀ ਨੂੰ ਟੁੱਚ ਕਰਕੇ ਨਸ਼ਾ ਜੇਹਾ ਫੁਲ ਹੋ ਗਿਆ ਸੋਹਣੀ ਜਿਹੀ ਕੁੜੀ ਨੂੰ ਟੁੱਚ ਕਰਕੇ ਨਸ਼ਾ ਜੇਹਾ ਫੁਲ ਹੋ ਗਿਆ I love peaches, i love you You got me bae, I got you Figure ਕਾਤਿਲ ਅੱਖੀਆਂ blue ਤੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ I love peaches, i love you You got me bae, I got you Figure ਕਾਤਿਲ ਅੱਖੀਆਂ blue ਤੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ ਅੱਖਾਂ ਉੱਤੇ ਸ਼ੈਡ ਤੇਰੇ ਮਹਿੰਗੇ ਪਾਏ ਤੇਰੇ ਫੱਬਦੇ ਆ ਲਹਿੰਗੇ ਝੁਮਕੇ ਤਾਂ ਤੇਰੇ ਗੱਲਾਂ ਨਾਲ ਖੇਂਦੇ ਗਬਰੂ ਦੀ ਜਾਨ ਕੱਢ ਲੈਂਦੇ ਹੋ ਜੀਨ ਵਾਲੀ ਜੈਕਟਾਂ ਦੇ ਨਾਲ ਚੂੜੀਆਂ ਬੱਲੇ ਨੀ ਰਕਾਨੇ ਮੈਚਿੰਗ ਨੇ ਪੂਰੀਆਂ ਦੁਸਾਂਝਾਂ ਵਾਲੇ ਨਾਲ ਦੱਸ ਕਾਹਤੋਂ ਦੂਰੀਆਂ ਅੱਜ ਪੁੱਛ ਲੈਣਾ ਨੀ ਤੈਨੂੰ ਹੱਥ ਫੜ ਕੇ ਨਸ਼ਾ ਜੇਹਾ ਫੁਲ ਹੋ ਗਿਆ ਅੱਜ ਸੋਹਣੀ ਜਿਹੀ ਕੁੜੀ ਨੂੰ ਟੁੱਚ ਕਰਕੇ ਨਸ਼ਾ ਜੇਹਾ ਫੁਲ ਹੋ ਗਿਆ ਸੋਹਣੀ ਜਿਹੀ ਕੁੜੀ ਨੂੰ ਟੁੱਚ ਕਰਕੇ ਨਸ਼ਾ ਜੇਹਾ ਫੁਲ ਹੋ ਗਿਆ I love peaches, i love you You got me bae, I got you Figure ਕਾਤਿਲ ਅੱਖੀਆਂ blue ਤੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ I love peaches, i love you You got me bae, I got you Figure ਕਾਤਿਲ ਅੱਖੀਆਂ blue ਤੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ